Preet Singh Leave a comment ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ__ ਪਰ ਪਿਆਰ ਵੀ ਨਹੀਂ….. ਸਭ ਕੁਝ ਹੈ ਮੇਰੇ ਕੌਲ__ ਬਸ ਓਹ ਯਾਰ ਨਹੀਂ….. ਉਹਦੇ ਆਉਣ ਦੀ ਉਮੀਦ ਤਾਂ ਨਹੀਂ…… ਪਰ ਕਿਵੇ ਕਹਿ ਦਿਆਂ ਕੇ ਓਹਦਾ__ ਇੰਤਜ਼ਾਰ ਵੀ ਨਹੀਂ.. Copy