Preet Singh Leave a comment ਅਸੀਂ ਵੀ ਚਾਹਿਆ ਹਰ ਮੰਜ਼ਿਲ ਕਰੀਬ ਹੋਵੇ ਹਰ ਵਕ਼ਤ ਸਾਥ ਤੁਹਾਡਾ ਨਸੀਬ ਹੋਵੇ ਪਰ ਓਥੇ ਰੱਬ ਵੀ ਕੀ ਕਰੇ ਜਿਥੇ ਇਨਸਾਨ ਖੁਦ ਹੀ ਬਦਨਸੀਬ ਹੋਵੇ| Copy