Dil utte sada hun jorr koi na Kde shd k na javi sada hor koi na
ਲਾਵਾ ਲੈ ਕੇ ਵੀ ਹੱਥ ਛਡਾ ਜਾਂਦੇ ਨੇ ਅੱਜ ਕਲ ਲੋਕੀ ਚਿੱਟੇ ਦਿਨਾਂ ਵਿਚ ਦਗ਼ਾ ਕਮਾ ਜਾਂਦੇ ਨੇ ਨਾ ਕਰ Continue Reading..
ਛੱਡ ਦਿਲਾ ਜਿਹੜੀ ਛੱਡ ਗਈ ਓ ਦੀਆਂ ਯਾਦਾਂ ਨੂੰ ਰੱਖ ਕੇ ਕੀ ਕਰਨਾ
ਮੇਰੇ ਬਦਲਣ ਚ ਬਹੁਤ ਕਾਰਨ ਨੇ ਕੁਝ ਕਿਸਮਤ ਦੀਆਂ ਮਾਰਾਂ ਨੇ ਕਈ ਅਾਪਣਿਅਾਂ ਦੇ ਬੋਲ ਝੁੱਬੇ ਕੁਝ ਮੁਹੱਬਤ ਦੀਆਂ ਹਾਰਾਂ Continue Reading..
ਦਰਦ ਇੰਨਾ ਸੀ ਜ਼ਿੰਦਗੀ ਵਿਚ, ਧੜਕਣ ਸਾਥ ਦੇਣ ਤੋਂ ਘਬਰਾ ਗਈ. ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ, ਮੌਤ ਆਈ Continue Reading..
ਰਾਤੀ ਸੁਪਨੇ ਵਿਚ ਆਈਲੱਗੀ ਫੇਰ ਸੋਹਣੀ ਸੀ, – ਕਾਸ਼ ਜਿੰਦਗੀ ਵਿਚ ਆ ਜਾਂਦੀ ਗੱਲ ਹੋਰ ਹੋਣੀ ਸੀ…
ਲੋਕਾ ਦੇ ਬੁੱਲਾਂ ਤੇ ਚਰਚੇ ਓਹਦੇ ਤੇ ਮੇਰੇ ਨੇ ….. ਪਹਲਾ ਲੱਗੀ ਦਾ ਰੌਲਾ ਸੀ… ਹੁਣ ਟੁੱਟੀ ਯਾਰੀ ਦੀਆ ਗੱਲਾਂ Continue Reading..
ਵਜਾਹ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ. ਬਸ ਸਮਾਂ ਗੁਜ਼ਰਦਾ ਗਿਆ ਤੇ ਅਸੀਂ ਅਜਨਬੀ ਬਣਦੇ ਗਏ
ਜਿਹਨਾ ਦੀ ਤਮੰਨਾ ਦਿਲ ਵਿੱਚ ਸੀ, ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ, ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ Continue Reading..
Your email address will not be published. Required fields are marked *
Comment *
Name *
Email *