ਸੁਣਿਆ ਲੁੱਕ ਲੁੱਕ ਕੇ ਰੋਂਦੀ ਹੈ… ਉਹਨੂੰ ਕਹਿਣਾ ਹੱਸਦੇ ਤਾਂ ਅਸੀ ਵੀ ਨਹੀ..
ਮੈਨੂ ਭੁੱਲ ਗਈ ਖੁਦਾਈ ਚੰਨਾ ਸਾਰੀ, ਤੇਰੇ ਨਹੀ ਖਿਆਲ ਭੁਲਦੇ ਸਾਡੀ ਸਜਣਾ ਯਾਦ ਭੁਲਾ ਕੇ ਕਿਹੜਾ ਵੇ ਤੂੰ ਰੱਬ ਹੋ Continue Reading..
ਜਾਂਦੇ ਜਾਂਦੇ ੳਹ ਐਸੀ ਨਿਸ਼ਾਨੀ ਦੇ ਗਏ, ਗਲਤੀਆਂ ਯਾਦ ਕਰਨ ਨੂੰ ਇਕ ਕਹਾਣੀ ਦੇ ਗਏ , ਹੁਣ ਤਾਂ ਸਾਰੀ ਜਿੰਦਗੀ Continue Reading..
ਯਾਦਾਂ ਦਾ ਸੁਮੰਦਰ ਸਾਥੋਂ ਪਾਰ ਨਹੀ ਹੋਣਾ ਵਾਂਗ ਲੋਕਾਂ ਦੇ ਮੁੜ ਮੁੜ ਕੇ ਸਾਥੋਂ ਪਿਅਾਰ ਨਹੀ ਹੋਣਾ
ਜਿਨਾਂ ਨਾਲ ਜਿੰਦਗੀ ਦੇ ਰਾਜ ਸਾਂਝੇ ਹੁੰਦੇ ਨੇ.. ਕਈ ਵਾਰੀ ਦੇਖਿਆ ਓਹ ਧੋਖੇਬਾਜ਼ ਹੁੰਦੇ ਨੇ..
ਮੈਂ ਪੁੱਛਿਆ ਰੱਬ ਨੂੰ ਕੀਮਤ ਕੀ ਹੈ ਪਿਆਰ ਦੀ ਰੱਬ ਕਹਿੰਦਾਂ ਹੰਝੂ ਭਰੀਆਂ ਅੱਖਾਂ ਤੇ ਸਾਰੀ ਉਮਰ ਇੰਤਜ਼ਾਰ ਦੀ
~Insaan Nalon Rukha De Patte Changy Ne, Jo Rutt MutabiK Jhardy Ne, Par Insaan d Koi Rutt Nhi, Kdo Badl Continue Reading..
ਇਸ਼ਕ ਤੇਰੇ ਨੇ ਬੁਰਾ ਹਾਲ ਕੀਤਾ ਲੋਕੀਂ ਪਾਗਲ ਪਾਗਲ ਕਹਿੰਦੇ ਨੇ ਕਦੇ ਹੱਸ ਲਈਦਾ ਕਦੇ ਰੋ ਲਈਦਾ ਪਿਆਰ ਵਿੱਚ ਮਨਦੀਪ Continue Reading..
ਮੈਂ ਦੂਰੀਆ ਨੂੰ ਮਿਟਾਇਆ ਤੇ ਉਹ ਜੁਦਾਈ ਕਰ ਗਏ__ ਕਿੰਨੇ ਮਾਸੂਮ ਸੀ ਪਰ ਬੇਵਫਾਈ ਕਰ ਗਏ, ਸਿਖਾ ਦਿੱਤਾ ਮੇਨੂੰ ਵੀ Continue Reading..
Your email address will not be published. Required fields are marked *
Comment *
Name *
Email *