ਹੱਸਦਾ ਮੈ ਹੁਣ ਵੀ ਆ … … ਪਰ ਉਸਦਾ ਕਾਰਨ ਹੁਣ ਤੂੰ ਨਹੀ
ਜੇ breakup ਤੋ ਬਾਅਦ ਵੀ ਤੁਸੀ ਉਸ ਦੀ Dp,status,or last seen ਚੈਕ ਕਰਗੇ ਹੋ ਤਾ ਸਮਝੋ ਕਿ ਤੁਸੀ ਸਿਰਫ ਦਿਮਾਗ Continue Reading..
ਅੱਜ ਹਾਰ ਕੇ ਪਰਛਾਵੇਂ ਨੂੰ ਪੁੱਛ ਈ ਲਿਆ ਤੂ ਕਿਉਂ ਰਹਿੰਦਾ ਮੇਰੇ ਨਾਲ ਅਗਿਓ ਪਰਛਾਵਾਂ ਹੱਸ ਕੇ ਕਹਿੰਦਾ ਹੋਰ ਨਾਲ Continue Reading..
ਜੋ ਇੱਕ ਵਾਰ ਛੱਡ ਜਾਵੇ ਉਹਨੂੰ ਯਾਦ ਕਰਨ ਨਾਲ ਉਹ ਵਾਪਿਸ ਨੀਂ ਆਉਂਦੇ ਪਰ ਜੋ ਵਾਪਿਸ ਆਉਣ ਵਾਲੇ ਹੁੰਦੇ ਆ Continue Reading..
ਟੁੱਟੇ ਤਾਰਿਆਂ ਦੀ ਗਿਂਣਤੀ ਕਰਨੀ ਔਖੀ ਐ ਕੋਈ ਨੱਡੀ ਸੈਂਟ ਕਰਨੀ ਥੋੜੀ ਸੋਖੀ ਐ
ਅਸੀ ਫਰਿਆਦ ਕਰਦੇ ਆਂ ਕਿ ਕੋਈ ਵੀ ਕਿਸੇ ਨੂੰ ਝੂਠੀ ਮੁਹੱਬਤ ਨਾਂ ਕਰੇ ਕਿਉਕਿ ਟੁੱਟੇ ਦਿਲ ਦੀ ਪੀੜ ਸਹਿਣੀ ਬਹੁਤ Continue Reading..
ਜੇ ਵਾਦੇ ਪੂਰੇ ਕਰਨੇ ਨਹੀ, ਕੀ ਹੱਕ ਆ ਲਾਰੇ ਲਾਉਣ ਦਾ
ਜਦੋਂ ਤਾਰੀਫ਼ ਕਰਨੀ ਹੋਵੇ ਤਾਂ ਸਭ ਕੋਲ ਲਫ਼ਜ਼ ਮੁੱਕ ਜਾਂਦੇ ਨੇ ਤੇ ਜਦ ਨਿੰਦਾ ਕਰਨੀ ਹੋਵੇ ਤਾਂ ਗੁੰਗੇ ਵੀ ਬੋਲਣ Continue Reading..
ਫੱਟ ਇਸ਼ਕੇ ਦੇ ਸੱਜਣਾ ਡੂਘੇ ਬਹੁਤ ਆ, ਇਹ ਦਿਸਦੇ ਨੀ ਪਰ ਦੁਖਦੇ ਬਹੁਤ ਆ,-ਮਨਪ੍ਹੀਤ ਸਿੰਘ ਰੰਧਾਵਾ
Your email address will not be published. Required fields are marked *
Comment *
Name *
Email *