Preet Singh Leave a comment ਕਿੰਨਾ ਮਾਣ ਸੀ ਮੈਨੂੰ ਤੇਰੇ ਪਿਆਰ ਤੇ ਅੱਜ ਉਹੀ ਪਿਆਰ ਨੇ ਮੈਨੂੰ ਸ਼ਰਮਿੰਦਾ ਕਰ ਦਿੱਤਾ ਵਹਾਇਆ ਨਹੀ ਸੀ ਕਦੇ ਇਹਨਾ ਅੱਖਾ ਵਿੱਚੋ ਇਕ ਵੀ ਹੰਝੂ ਤੇ ਤੇਰੇ ਪਿਆਰ ਨੇ ਹੰਝੂਆ ਦਾ ਦਰਿਆ ਬਣਵਾ ਦਿੱਤਾ Copy