Preet Singh Leave a comment ਉਹ ਹੱਸ ਕੇ ਮਿਲੇ ਮੈਂ ਪਿਆਰ ਸਮਝ ਬੈਠਾ, ਬੇਕਾਰ ਦੀ ਉਲਫਤ ਦਾ ਇਜਹਾਰ ਸਮਝ ਬੈਠਾ… . ਏਨੀ ਚੰਗੀ ਨਹੀ ਸੀ ………?. . . . ਕਿਸਮਤ ਮੇਰੀ, ਫਿਰ ਕਿਉਂ ਖੁੱਦ ਨੂੰ ਉਸਦੀ ਮੁਹੱਬਤ ਦਾ ਹੱਕਦਾਰ ਸਮਝ ਬੈਠਾ.. Copy