Preet Singh Leave a comment ਛੱਡ ਦਿਲਾ ਕਿਉਂ ਜਿੱਦ ਕਰਦਾਂ, ਸੱਜਣ ਹੋਰ ਰਾਹਾਂ ਵੱਲ ਪੈ ਗਏ ਨੇ। ਤੇਰੇ ਪਿਆਰ ਦੀ ਕੀਮਤ ਕੌਡੀ, ਉਹਨੂੰ ਪੈਸਿਆਂ ਵਾਲੇ ਲੈ ਗਏ ਨੇ। ਤੇਰੇ ਹੰਝੂਆਂ ਦਾ ਮੁੱਲ ਕੀ ਓਥੇ, ਜਿੱਥੇ ਹਾਸਿਆਂ ਵਾਲੇ ਬਹਿ ਗਏ ਨੇ। ਤੂੰ ਗਰੀਬ! ਕੀ ਦੇ ਸਕਦਾ ਏ, ਉਹ ਜਾਂਦੇ ਜਾਂਦੇ ਕਹਿ ਗਏ ਨੇ। Copy