ਗਲਤ ਉਹ ਨਹੀਂ ਸੀ ਜਿਹਨੇ ਧੋਖਾ ਦਿੱਤਾ ਗਲਤ ਮੈਂ ਹੀ ਸੀ ਜਿਹਨੇ ਮੌਕਾ ਦਿੱਤਾ
ਸੁਣਿਆ ਲੁੱਕ ਲੁੱਕ ਕੇ ਰੋਂਦੀ ਹੈ… ਉਹਨੂੰ ਕਹਿਣਾ ਹੱਸਦੇ ਤਾਂ ਅਸੀ ਵੀ ਨਹੀ..
ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ, ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ Continue Reading..
ਅਾਪਣੀ ਅਾਪਣੀ ਸੋਚ ੲੇ ਤੇ ਅਾਪਣਾ ਅਾਪਣਾ ਖਿਅਾਲ ੲੇ ਕੁਝ ਭੁੱਲ ਗੲੇ ਨੇ ਤੇ ਕੁਝ ਨਾਲ ੲੇ
ਜਿਦਗੀ ਤੋ ਮੈ ਕਦੇ ਕੁਝ ਚਾਹਿਆ ਹੀ ਨਹੀ ਜੋ ਚਾਹਿਆ ਉਹ ਕਦੇ ਪਾਇਆ ਹੀ ਨਹੀ ਜੋ ਵੀ ਪਾਇਆ ਉਹ ਏਦਾ Continue Reading..
ਮੌਤ ਰੋਕੀ, ਇੰਤਜ਼ਾਰ ਕੀਤਾ, ਤੇਰੇ ਝੂਠ ਦਾ ਇਤਬਾਰ ਕੀਤਾ, ਜਾਨ ਦੇਣ ਲੱਗੀ ਨੇ, ਪਲ ਨਹੀਂ ਲਾਉਣਾ, ਤੂੰ ਜਾਨ ਲੈਣ ਲਗੇ Continue Reading..
ਪਿਆਰ ਬਦਲੇ ਕਦੀ ਪਿਆਰ ਮਿਲਦਾ ਨੀਂ ਪਤਾ ਨੀਂ ਨਫਰਤ ਦੇ ਬਦਲੇ ਦੁੱਗਣੀ ਨਫਰਤ ਕਿਉਂ ਮਿਲਦੀ ਐ
ਗੱਲ -ਗੱਲ ਤੇ ਰੁੱਸਣ ਦਾ ਵੀ ਇਕ “haQ” ਹੁੰਦਾ, “Pyaar” ਵੀ ਉਹੀ ਜਿਆਦਾ ਕਰਦਾ , ਜੋ ਕਰਦਾ ਜਿਆਦਾ “Sajna” ਸ਼ੱਕ Continue Reading..
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ.. ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ.. ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ Continue Reading..
Your email address will not be published. Required fields are marked *
Comment *
Name *
Email *