ਬੱਸ ਪਿੱਛੇ ਮੁੜ ਕੇ ਵੇਖਿਆ ਈ ਨਈਂ ਗਿਆ… , , ਉਂਝ ਦੂਰੀ ਤਾਂ ਕੁਝ ਖਾਸ ਨਈਂ ਸੀ….
ਮੁਹਰਿਉ ਚੱਮਕਦੇ ਤੇ ਪਿੱਠ ਪਿੱਛੋ ਕਾਲੇ ਨੇ.. ਲੋਕਾਂ ਦੀ ਕੀ ਗੱਲ ਕਰਨੀ.. ਇੱਥੇ ਤਾਂ ਧੋਖੇਬਾਜ ਸ਼ੀਸ਼ੇ ਸਾਰੇ ਨੇ ..
ਦਿਲ ਚੀਰਨ ਦੀ ਜੇ ਰੀਤ ਹੁੰਦੀ, ਦਿੱਲ ਚੀਰ ਕੇ ਤੈਨੂੰ ਦਿਖਾ ਦਿੰਦੇ…… ਕਤਰੇ ਕਤਰੇ ਅੰਦਰ ਲਿਖਿਆ ਨਾਮ ਤੇਰਾ, ਤੇਰੀ ਅੱਖੀਆਂ Continue Reading..
ਉਂਝ ਆਸੇ ਪਾਸੇ ਭੀੜ ਬੜੀ ਦਿਲ ‘ਕੱਲਾ ਹਾਏ ਪੀੜ ਬੜੀ ਕੁੱਝ ਹਾਸਿਆਂ ਵਿੱਚ ਹਾਂ ਜਰ ਰਹੇ ਜਿਵੇਂ ਜੀਊਂਦੇ ਜੀ ਹਾਂ Continue Reading..
ਮੈਂ ਤਾਂ ਸੋਚਿਆ ਸੀ ਕਿ ਜਿੰਦਗੀ ਤੇਰੇ ਨਾਲ ਬਿਤਾਂਵਾਗੇ ਪਰ ਕੀ ਪਤਾ ਸੀ ਤੇਰੀ ਯਾਦ ਨਾਲ ਉਮਰਾਂ ਲੰਘਾਉਣੀਆ ਪੈਣਗੀਆ॥
Rabba Meri Chahat Da Mull Zaroor Pavayi ‘n… Ohne Ki Paaya Te Ki Khoya Ehsaas Zoroor krayi’n..
ਲਿਖਣਾ ਨਹੀ ਸੀ ਆਉਦਾ, ਉਹਦੀ ਯਾਦ ਲਿਖਾਉਦੀ ਆ,._ ਜਿਹਨੂੰ ਸਾਡਾ ਖਿਆਲ ਨਹੀ, ਉਹ ਚੇਤੇ ਆਉਦੀ ਆ .. .. ਮੈਂ ਆਖਾਂ Continue Reading..
ਬਚ ਕੇ ਰਹਿਣਾ ਵਹਿਮਾਂ ਭਰਮਾਂ ਤੋਂ ਕਹਿੰਦੇ ਕੁੱਝ ਨੀ ਮਿਲਦਾ ਬਿਨਾਂ ਕਰਮਾਂ ਤੋਂ
ਦੁੱਖ ਬੇਸ਼ੱਕ ਮੇਰੇ ਨੇ ਪਰ ਇਕ ਗੱਲ ਮੇਰੀ ਸਦਾ ਯਾਦ ਰੱਖੀ ਇਹ ਦਿੱਤੇ ਹੋਏ ਤੇਰੇ ਨੇ.
Your email address will not be published. Required fields are marked *
Comment *
Name *
Email *