Preet Singh Leave a comment ਦੂਰੀ ਹੀ ਨਜ਼ਦੀਕ ਲਿਆਉਦੀ ਹੈ ਦੂਰੀ ਹੀ ਇੱਕ ਦੂਜੇ ਦੀ ਯਾਦ ਦਿਵਾਉਦੀ ਹੈ ਦੂਰ ਹੋ ਕੇ ਕੋਈ ਕਰੀਬ ਹੈ ਕਿੰਨਾ ਦੂਰੀ ਹੀ ਇਸ ਗੱਲ ਦਾ ਅਹਿਸਾਸ ਕਰਵਾਉਦੀ ਹੈ.!!! Copy