ਉਹ ਮੇਰੇ ਕੋਲੋ 🙇 😊 ਦੂਰ ਖੁਸ਼ ਹੈ। ਅਤੇ ਮੈ ਉਸਨੂੰ ਖੁਸ਼ 😊 ਦੇਖਣ ਲਈ ਦੂਰ ਹਾਂ ।
ਛੱਡ ਆਸ ਦਿਲਾ ਹੁਣ ਸੌਣ ਵੀ ਦੇ। ਦੁੱਖ ਸੁਣਨ ਸੁਣਾਉਣ ਲਈ ਕੌਣ ਆਉਦਾ। ਦੁੱਖ ਆਪਣੇ ਆਪਣੀ ਜਾਨ ਤੇ ਸਹਿ, ਭਲਾ Continue Reading..
ਜਿਨੂ ਪਾਉਣ ਲਈ ਰੋ ਰੋ ਕੇ ਦੁਆਵਾ ਮੰਗੀਆ ਸੀ,, ੳੁਹ ਕਿਸੇ ਹੋਰ ਨੂੰ ਬਿਨਾ ਮੰਗਿਆ ਹੀ ਮਿਲ ਗਈ.
ਛੱਡ ਦਿਲਾ ਮਰਜਾਣਿਆ ਕੀ ਰੋਣਾ ਬੇਗਾਨਿਆਂ ਲਈ ਕੀ ਫਾਇਦਾ ਅਫਸੋਸ ਕਰਨ ਦਾ ਖੁੰਝੇ ਨਿਸ਼ਾਨਿਆਂ ਲਈ ਕੋਈ ਤੁਕ ਨਹੀ ਰੋ-ਰੋ ਕੇ Continue Reading..
Kinne Pyare Ho Jande Ne Kade Kade Ajnabia Naal Rishte,…. Jado Oh Gal Nai Karde Ta Apnya Naal Bolna V Continue Reading..
ਉਂਝ ਆਸੇ ਪਾਸੇ ਭੀੜ ਬੜੀ ਦਿਲ ‘ਕੱਲਾ ਹਾਏ ਪੀੜ ਬੜੀ ਕੁੱਝ ਹਾਸਿਆਂ ਵਿੱਚ ਹਾਂ ਜਰ ਰਹੇ ਜਿਵੇਂ ਜੀਊਂਦੇ ਜੀ ਹਾਂ Continue Reading..
chaNdrE haAlaT khO lEndE nE,,,,, HasSa cheHre to……. M b khuSh c,,,,, HLe kaL di hi gAl aW.
ਅਕਸਰ ਓਹਨਾ ਜਖਮਾਂ ਨੂੰ ਭਰਨ ‘ਚ ਵਕਤ ਲਗਦਾ, ਜਿਹਨਾਂ ‘ਚ ਆਪਣੇਆ ਦੀਆ ਮੇਹਰਬਾਨੀਆ ਸ਼ਾਮਿਲ ਹੁੰਦੀਆ ਨੇ.
“ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ, ਪਰ ਸਿਆਣਿਆਂ ਸਚ ਕਿਹਾ ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ ਪਰ Continue Reading..
Your email address will not be published. Required fields are marked *
Comment *
Name *
Email *