ਜਿਹੜੀ ਹੱਸ ਹੱਸ ਸਾਥੋ ਦੂਰ ਹੋਈ, . . ਦਿਲ ਕਮਲਾ ਏ ਉਹਦੇ ਪਿੱਛੇ ਰੋਈ ਜਾਦਾ ਏ
ਇੱਕ ਨਜਰ ਐਸੀ ਸੀ ਕਿ ਅਸੀ ਦਿਲ ਲੁਟਾ ਬੈਠੇ ਝੂਠੀ ਰੌਣਕ ਦੇਣ ਲਈ ਦੁੱਖ ਸੀਨੇ ਵਿੱਚ ਲੁਕਾ ਬੈਠੇ॥
ਮੈਨੂੰ ਹਰ ਕੋਈ ਏ ਪੁੱਛਦਾ ਏ, ਤੇਰਾ ਉਹਦੇ ਬਿੰਨ ਕਿਵੇਂ ਸਰਦਾ ਏ, ਮੇਰਾ ਤਾਂ ਰੋਏ ਬਿੰਨ ਸੱਜਣਾ ਨਾ ਦਿਨ ਚੜਦਾ Continue Reading..
ਕੋਈ ਨਹੀ ਮਿਲਦਾ ਵਿਛੜ ਕੇ ਸਭ ਬਦਲ ਜਾਂਦੇ ਨੇ
ਰੱਬ ਨੇ ਤਾਂ ਇੱਕੋ ਚਿਹਰਾ ਦਿੱਤਾ ਸੀ . ਇਨਸਾਨ ਨੇ ਪਤਾ ਨੀ ਕਿੰਨੇ ਚਿਹਰੇ ਬਦਲ ਲਏ. ਸੱਚ ਨੂੰ ਲੁਕਾਉਣ ਲਈ
ik inssan nal pyar howe ta mohaabat cho sakoon milda a… Par… bhatak jnade ne oh lok jinha de chahat Continue Reading..
ਘੇਰੇ ਆ ਕੇ ਘੇਰੇ ਯਾਦ ਵਤਨਾਂ ਦੀ ਚਾਰ ਚੁਫ਼ਰੇ, ਸੂਰਜ ਡੁੱਬ ਨੀ ਗਿਆ ਜਾ ਕੇ ਨਿਕਲਿਆ ਹੋਣਾ ਪਿੰਡ ਮੇਰੇ,
ਕੋਈ ਤਾਂ ਪੂਰੀ ਕਰ ਰਿਹਾ ਹਊਗਾ ਕਮੀ ਮੇਰੀ ਤਾਂ ਹੀ ਤਾਂ ਤੈਨੂੰ ਮੇਰੀ ਯਾਦ ਨਹੀ ਆੳਦੀ
ਮੇਰੀ ਸੱਚੀ ਮੁਹੱਬਤ ਦੀ ਤੈਨੂੰ ਉਦੋ ਯਾਦ ਆਵੇਗੀ….. ਜਦੋ ਤੈਨੂੰ ਹੱਸਾਉਣ ਵਾਲੇ ਘੱਟ ਤੇ ਰੁਵਾਉਣ ਵਾਲੇ ਜਿਆਦਾ ਹੋਣਗੇ…..!!!
Your email address will not be published. Required fields are marked *
Comment *
Name *
Email *