ਰਾਹ ਉਹਦੇ ਸ਼ਹਿਰ ਦਾ ਬੇਗਾਨਾ ਲੱਗਦਾ,
ਦਿਲ ਮੇਰਾ ਮੈਨੂੰ ਮੈਖਾਨਾ ਲੱਗਦਾ,
ਬੇ-ਇੰਤਹਾ ਸੀ ਯਾਰੋ ਇੱਕ ਜ਼ਮਾਨੇ ‘ਚ,
ਪਰ ਹੁਣ ਨਹੀਂਓ ਇਹ ਦਿਲ ਦੀਵਾਨਾ ਲੱਗਦਾ


Related Posts

Leave a Reply

Your email address will not be published. Required fields are marked *