Preet Singh Leave a comment ਕੰਡਿਆਂ ਤੋਂ ਬਚਦੇ ਫਿਰਦੇ ਸੀ ਪੈਰਾਂ ਵਿੱਚ ਕੱਚ ਲਵਾ ਬੈਠੇ . . . ਸਾਨੂੰ ਮਾਣ ਸੀ ਬਹੁਤਾ ਜਿਹਨਾਂ ਤੇ ਉਹਨਾਂ ਤੋਂ ਧੋਖਾ ਖਾ ਬੈਠੇ Copy