ਤੂੰ ਰਹਿ busy ਅਪਣੇ ਖ਼ਾਸ ਦੇ ਨਾਲ ਮੈ ਤਾ ਤੇਰੇ ਲਈ ਆਮ ਹੀ ਸੀ
ਵਕਤ ਬੀਤ ਜਾਂਦਾ ਹੈ ਯਾਦਾਂ ਨਹੀਂ ਬੀਤ ਦੀਆਂ ਉਹ ਤੁਹਾਡੇ ਆਖਰੀ ਸਾਹਾ ਤੱਕ ਤੁਹਾਡੇ ਨਾਲ ਰਹਿੰਦੀਆਂ ਨੇ….
ਫੁੱਲ ਤੇ ਸਾਰੇ ਤੋੜਦੇ ਨੇ ਕੰਡਿਅਾ ਨੂੰ ਕੋਈ ਹੱਥ ਪਾਉਂਦਾ ਨਹੀ ਨਿੱਤ ਨਵਿਅਾਂ ਦੇ ਸਾਥ ਲੱਭਦੇ ਨੇ ਰੁੱਸਿਅਾ ਨੂੰ ਕੋਈ Continue Reading..
Menu Khamosh Jeha Kar Ke Hasdi Hove Gi Koi Rishta Nai C Nal Sade Hun Naweyan Nu Dasdi Hovegi . Continue Reading..
ਅੱਜਕੱਲ ਦਾ ਪਿਆਰ ਵੀ ਸਿਆਸਤ ਬਣਕੇ ਰਹਿ ਗਿਆ ਜੀਹਦੇ ਵਿੱਚ ਲੋਕ ਦਿਲ ਤੋਂ ਘੱਟ ਤੇ ਦਿਮਾਗ ਤੋਂ ਜਿਆਦਾ ਖੇਡਦੇ ਆ
ਸਾਡਾ ਦਿਲ ਤੋੜਨ ਵਾਲੇ 💔 , ਅੱਜ ਡਾਕਟਰ 🩺 ਬਣੇ ਦਿਲਾਂ ਦੇ, ਅਸੀ ਦਿਲ ਤੁੜਾ, ਅੱਜ Love Guru 💕 ਬਣ Continue Reading..
ਮੈਨੂੰ ਪਿਅਾਰ ਕਰਦਾ ੲੇ ਕਿ ਨਹੀਂ ਤੂੰ ੲਿਹ ਗੱਲ ਦੱਸ ਖੁੱਲ ਕੇ ਵੇ, ਤੇਰੀਅਾਂ ਚਾਲਾਂ ਦੇ ੲਿਸ ਸ਼ਹਿਰ ਦੇ ਵਿੱਚ Continue Reading..
ਬਾਹਰੀ ਬਰਸਾਤ ਨੂੰ ਇਹ ਛਤਰੀ ਰੋਕ ਲੈਂਦੀ ਹੈ! ਕਾਸ਼, ਅੰਦਰ ਹੋ ਰਹੀ ਬਰਸਾਤ ਲਈ ਵੀ ਕੋਈ ਛਤਰੀ ਹੁੰਦੀ ||_
ਮਰਨੇ 💯ਕੇ ਬਾਅਦ ਭੀ ਮੇਰੀ ਆਂਖੇ👀 ਖੁਲੀ ਥੀ ਆਦਤ👁️ ਪੜੀ ਹੂਈ ਥੀ ਮੁਝੇ ਇੰਤਜਾਰ ਕੀ
Your email address will not be published. Required fields are marked *
Comment *
Name *
Email *