Preet Singh Leave a comment ਬਲਦੇ ਸਿਵੇ ਵਿੱਚ ਹੁੰਦੀ ਫੁਸਫਾਹਟ ਦੀ ਅੰਨ੍ਹੀ ਬੋਲ਼ੀ ਅਵਾਜ ਨੂੰ ਹਰ ਐਰਾ ਗੈਰਾਂ ਨਹੀਂ ਸੁਣ ਸਕਦਾ ਇਹਤਾ ਬੇਭਾਗੀ ਮਾਂ ਦਾ ਹਿਰਦਾ ਜੋ ਜੱਗੋ ਜਾਂਦੇ ਪੁੱਤ ਦੀਆ ਧਾਹਾਂ ਸੁਣਦਾ Copy