Preet Singh Leave a comment ਬੜੀ ਕੋਸ਼ਿਸ਼ ਕੀਤੀ ਉਹਦੇ ਬਰਾਬਰ ਹੋਣ ਦੀ ,, ਫਿਰ ਵੀ ਦੋਹਾਂ ਦਾ ਹੀ ਅੱਡੋ ਅੱਡ ਸੁਭਾਅ ਰਿਹਾ ,, ਉਹ ਕਮਲੀ ਮਹਿਫਿਲਾਂ ਦੀ ਰੌਣਕ ਰਹੀ ਤੇ ਮੈਂ ਕੱਲਾ ਤਨਹਾਈਆਂ ਦਾ ਬਾਦਸ਼ਾਹ ਰਿਹਾ.. Copy