Preet Singh Leave a comment ਕਿਸੇ ਨੇ ਪੁੱਛਿਆ ਕਿ ਜਦੋਂ ਤੇਰਾ ਦਿਲ ਤੋੜਿਆ ਗਿਆ ਉਦੋ ਤੈਨੂੰ ਦਰਦ ਨਹੀਂ ਹੋਇਆ … ਮੈਂ ਕਿਹਾ ਤੋੜਨ ਵਾਲਾ ਖੁਸ਼ ਹੀ ਇਨਾ ਸੀ ਕਿ ਮੈਂ ਆਪਣਾ ਦਰਦ ਭੁੱਲ ਗਿਆ . Copy