Preet Singh Leave a comment ਬਹੁਤ ਉਮੀਦ ਸੀ ਉਹਨਾ ਨੂੰ ਆਪਣਾ ਬਣਾਉਣ ਦੀ, ਤੰਮਨਾ ਸੀ ਉਸਦਾ ਹੋ ਜਾਣ ਦੀ, ਪਰ ਕੀ ਪਤਾ ਸੀ ਜਿਸਦੇ ਅਸੀਂ ਹੋਣਾ ਚਾਹੁੰਦੇ ਹਾਂ, ਉਸਨੂੰ ਆਦਤ ਹੀ ਨਹੀ ਕਿਸੇ ਨੂੰ ਆਪਣਾ ਬਣਾਉਣ ਦੀ.. Copy