Preet Singh Leave a comment ਨਾ ਚੁੱਪ ਚੰਗੀ ਲੱਗੇ .. ਨਾ ਹੀ ਰੌਲਾ .. ਜਿੰਦ ਬੋਝਾਂ ਥੱਲੇ ਦੱਬੀ ਰਹਿੰਦੀ ਆ… ਨਾ ਖੁਸ਼ ਆਂ ਤੇ ਨਾ ਹੀ ਬਾਹਲੇ ਦੁਖੀ ਆਂ. ਬੱਸ ਅੱਚਵੀ ਜੀ ਲੱਗੀ ਰਹਿੰਦੀ ਆ. Copy