ਪਹਿਲਾ ਮੇਰੇ ਹੱਸਣ ਦੀ ਵਜਾ ਤੂੰ ਸੀ, ਤੇ ਹੁਣ ਰੋਣ ਦੀ ਵਜਾ ਵੀ ਤੂੰ ਹੀ ਆ,
ਮੈਨੂੰ ਛੱਡ ਕੇ ਤੂੰ ਕਿਸੇ ਹੋਰ ਦਾ ਹੱਥ ਤਾਂ ਫੜ ਲਿਆ ਪਰ ਇਨ੍ਹਾ ਯਾਦ ਰੱਖੀ ਹਰ ਕੋਈ ਪਿਆਰ ਨਹੀ ਕਰਦਾ
ਵਫ਼ਾ ਕਰ ਵੀ ਬੇਵਫ਼ਾ ਅਖਵਾਵਾਂ ਇਹੀ ਤਾ ਤਕਦੀਰ ਏ … ਬਿਨ ਮੰਗਿਆ ਪਿਆਰ ਵੀ ਪਾਵਾਂ ਇਹੀ ਤਾ ਤਕਦੀਰ ਏ … Continue Reading..
ਮੈ ਕਿਸੇ MUTIYAAR ਦਾ ਕਦੇ ਖਾਬ BANYA ਹੀ ਨਹੀ.. ਕਿਸੇ HOOR ਦੇ ਬੁੱਲ ਛੂ ਲਵਾ ਮੈ ਗੁਲਾਬ BANYA ਹੀ ਨਹੀ… Continue Reading..
ONu HuN DikhDiyan Ne HzaaR KaMiya MeRe vicH…….. . .. JisNe KaDe aakHya C “Tu JeHo Jeha vi Hai Bas Continue Reading..
ਮੈਨੂ ਭੁੱਲ ਗਈ ਖੁਦਾਈ ਚੰਨਾ ਸਾਰੀ, ਤੇਰੇ ਨਹੀ ਖਿਆਲ ਭੁਲਦੇ ਸਾਡੀ ਸਜਣਾ ਯਾਦ ਭੁਲਾ ਕੇ ਕਿਹੜਾ ਵੇ ਤੂੰ ਰੱਬ ਹੋ Continue Reading..
ਮੁਹੱਬਤ ਕੀ ਏ ਚਲ ਦੋ ਲਫ਼ਜ਼ਾਂ ਵਿੱਚ ਦੱਸਦੇ ਹਾਂ….. ਤੇਰਾ ਮਜਬੂਰ ਕਰ ਦੇਣਾ….. ਮੇਰਾ ਮਜਬੂਰ ਹੋ ਜਾਣਾ
ਖੁਸ਼ੀਆਂ ਤਾਂ ਕਦੋਂ ਦੀਆਂ ਰੁਸੀਆ ਨੇ ਮੇਰੇ ਨਾਲ ਕਾਸ਼ ਇਹਨਾ ਦੁੱਖਾਂ ਨੂੰ ਵੀ ਕਿਸੇ ਦੀ ਨਜ਼ਰ ਲੱਗ ਜਾਵੇ
ਮਰ ਕੇ ਵੀ ਨੀ ਤੈਨੂੰ ਭੁੱਲਣਾ ਜਿੰਦੇ ਜੀ ਹੋਰ ਤੇ ਨੀ ਡੁੱਲਣਾ ਤੂੰ ਜਿੰਦਗੀ ਮੇਰੀ ਮਰ ਕੇ ਵੀ ਨੀ ਤੈਨੂੰ Continue Reading..
Your email address will not be published. Required fields are marked *
Comment *
Name *
Email *