ਤੇਰੇ ਨਾਲ ਸਾਰੀ ਜਿੰਦਗੀ ਜੀਣੀ ਸੀ , ਤੁਸੀਂ ਤਾਂ ਅੱਧ ਵਿਚਕਾਰ ਹੀ ਸਾਥ ਛੱਡ ਗਏ,
ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਅਾਰ ਸੱਚਾ .. …. … .. ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿੳੁ Continue Reading..
ਤੂੰ ਰਹਿ busy ਅਪਣੇ ਖ਼ਾਸ ਦੇ ਨਾਲ ਮੈ ਤਾ ਤੇਰੇ ਲਈ ਆਮ ਹੀ ਸੀ
ਖ਼ਾਮੋਸ਼ੀਆਂ ਇੱਦਾ ਹੀ ਬੇਵਜ੍ਹਾ ਨਹੀਂ ਹੁੰਦੀਆਂ.. ਕੁਝ ਦਰਦ ਵੀ ਅਵਾਜ਼ ਖੋ ਲੈਂਦੇ ਨੇ..
ਲੇਖਾਂ ਦੇ ਖੇਲ ਆਖ ਸਮਝਾਉਂਦਾ ਮੈਂ ਦਿਲ ਨੂੰ .. ਜਿਹਦਾ ਜਿਨ੍ਹਾਂ ਕਰਦੇ ਜਾਈਏ .. ਓਹੀ ੳਨਾ ਫਿਰ ਤੜਫਾਉਂਦਾ ਦਿਲ ਨੂੰ Continue Reading..
ਉਸਦੀਆ ਯਾਦਾਂ ਉਸਦੇ ਖਿਆਲਾਂ ਵਿੱਚ ਗੁੰਮ ਰਹਿਣ ਦਾ ਸ਼ੌਕ ਹੈ ਮੈਨੂੰ., ਮੁਹੱਬਤ ਵਿੱਚ ਉਜੜ ਕੇ ਵੀ ਮੇਰੀ ਆਦਤ ਨਹੀ ਬਦਲੀ…
ਤੇਰੀ ਚੁਸਤ – ਚਲਾਕੀ ਨਾ ਫ਼ੜ ਸਕੀਏ, ਅਸੀਂ ਅੈਨੇ ਵੀ ਅਣਜਾਣ ਨਹੀਂ ! ਫਰਕ ਬਸ ਇਸ ਗੱਲ ਦਾ ਏ, ਤੈਨੂੰ Continue Reading..
ਨਮ ਪਲਕਾਂ ਦੇ ਨਾਲ ਨਾਲ ਅੱਖਾਂ ਵੀ ਨਮ ਸੀ, ਜ਼ਿੰਦਗੀ ਉਸ ਤੋਂ ਸ਼ੁਰੂ ਤੇ ਉਸ ਤੇ ਖਤਮ ਸੀ, ਉਹ ਰੁੱਸ Continue Reading..
ਕਿੰਨਾ ਮਜਬੂਰ ਹਾਂ ਮੈ ਆਪਣੀ ਹੀ ਕਿਸਮਤ ਤੋਂ ਨਾ ਤੈਨੂੰ ਪਾਉਣ ਦੀ ਔਕਾਤ ਏ ਤੇ ਨਾ ਭੁੱਲ ਸਕਣ ਦਾ ਹੌਸਲਾ….
Your email address will not be published. Required fields are marked *
Comment *
Name *
Email *