Preet Singh Leave a comment ਯਾਰਾਂ ਨਾਲ ਜਿੰਦਗੀ ਸਵਰਗ ਸੀ ਲਗਦੀ ਕੋਈ ਪਰਵਾਹ ਨੀ ਸੀ ਓਦੋਂ ਸਾਨੂੰ ਜੱਗ ਦੀ ਅੱਜ ਵੱਖੋ ਵੱਖ ਹੋਗੇ ਭਾਵੇਂ ਯਾਰ ਜੁੰਡੀ ਦੇ ਯਾਰੀਆਂ ਦੀ ਰਹੂਗੀ ਮਿਸਾਲ ਸਦਾ ਜਗ ਦੀ Copy