Preet Singh Leave a comment ਮੇਰੀ ਰੂਹ ਵਿਚ ਮੇਰਾ ਯਾਰ ਵੱਸਦਾ ਮੇਰੀ ਅੱਖ ਵਿਚ ਉਸਦਾ ਦੀਦਾਰ ਵੱਸਦਾ ਸਾਨੂੰ ਅਪਣੇ ਦਰਦ ਦੀ ਪਰਵਾਹ ਨਹੀ ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹੱਸਦਾ Copy