Preet Singh Leave a comment ਰਾਤ ਤਾਰਿਆਂ ਦੀ ਛਾਂਵੇ ਬਹਿ ਕੇ ਤੇਰੇ ਮੁੱਖ ਦਾ ਪਰਛਾਵਾਂ ਅੰਬਰਾਂ ਚ ਤੱਕ ਲੈਂਦੇ ਆ, ਯਾਦਾਂ ਤੇਰੀਆਂ ਨੂੰ ਆਪਣੀਆਂ ਅੱਖਾਂ ਅੰਦਰ ਸਮੇਟ ਲੈਂਦੇ ਆ Copy