Preet Singh Leave a comment ਕਦੇ ਕਿਸੇ ਦੇ ਚਿਹਰੇ ਨੂੰ ਨਾ ਦੇਖੋ, ਬਲਕਿ ਉਸਦੇ ਦਿਲ ਨੂੰ ਦੇਖੋ… ਕਿਉਂਕਿ ਜੇ ਸਫੇਦ ਰੰਗ ਵਿੱਚ ਵਫਾ ਹੁੰਦੀ ਤਾਂ ਨਮਕ ਜਖ਼ਮਾ ਦੀ ਦਵਾ ਹੁੰਦੀ… ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ Copy