ਤੂੰ ਮੈਂ ਤੇ ਅਸੀਂ ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ
ਕੁੱਝ ਲੋਕ ਮਿਲਕੇ ਬਦਲ ਜਾਂਦੇ ਆ….. ਕੁੱਝ ਲੋਕਾ ਨਾਲ ਮਿਲਕੇ ਜਿੰਦਗੀ ਬਦਲ ਜਾਂਦੀ ਆ॥
ਹੋ, ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ? ਹਾਏ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ Continue Reading..
ਇਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ਤੇ ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ ਚੰਨ ਦੀ ਥਾਂ ਤੇ Continue Reading..
ਤੇਰੀ ਯਾਦ , ਤੇਰੀਆਂ ਸੋਚਾਂ ਤੇਰੇ ਖਿਆਲ, ਤੇਰੇ ਹਾਸੇ , ਤੇਰੇ ਰੋਸੇ .. . ਤੇਰਾ ਫਿਕਰ , ਤੇਰਾ ਜ਼ਿਕਰ ..? Continue Reading..
ਨਾ ਖੜਿਆ ਕਰ ਰਾਹਾਂ ਚ ਬਣਾ ਕੇ ਭੋਲਾ ਭਾਲਾ face ਮੁੰਡਿਆ… ਤੇਰੀ ਮੇਰੀ ਨਈਂ ਨਿਭਣੀ…:-D ਮੈਂ ਕੁੜੀ ਸ਼ਾਂਤ ਸੁਭਾਅ ਦੀ, Continue Reading..
ਤੁਸੀ ਖਾਸ ਤੁਹਾਡੀਆਂ ਬਾਤਾਂ ਵੀ ਖਾਸ, ਜੋ ਤੁਹਾਡੇ ਨਾਲ ਹੋਣਗੀਆਂ, ਉਹ ਮੁਲਾਕਾਤਾਂ ਵੀ ਖਾਸ..!!!
ਪੈਸੇ ਵਾਲਿਆਂ ਦੇ ਦਿਲਾਂ ਚੋਂ ਹੰਕਾਰ ਨਹੀਂ ਨਿਕਲਦਾ.. ਗ਼ਰੀਬਾਂ ਦੇ ਦਿਲੋਂ ਚੋ ਪਿਆਰ ਨਹੀਂ ਨਿਕਲਦਾ..
ਨਾਂ ਕੋਈ ਿਕਸੇ ਤੋਂ ਦੂਰ ਹੁੰਦਾ ਹੈ ਤੇ ਨਾਂ ਕੋਈ ਿਕਸੇ ਦੇ ਕਰੀਬ ਹੁੰਦਾ ਹੈ ਪਿਆਰ ਖੁੱਦ ਚੱਲ ਕੇ ਆਓੁਦਾ Continue Reading..
Your email address will not be published. Required fields are marked *
Comment *
Name *
Email *