Preet Singh Leave a comment ਮੈਨੂੰ ਉਹਦੇ ਜਵਾਬ ਨਾਲੋ, ਉਹਦੇ ਸਵਾਲ ਦੀ ਉਡੀਕ ਹੈ ਕਦੇ ਉਹ ਪੁੱਛੇ ਹਾਲ ਮੇਰਾ… . ਤੇ ਮੈ ਕਦੇ ਨਾ ਆਖਾ ਠੀਕ ਹੈ……?? . . . ਕਿਹੜੇ ਮੂੰਹ ਨਾਲ ਕਹੀਏ ਅਸੀ ਚੰਗੇ ਰਹਿਨੇ ਆ.. ਤੇਰੀ ਯਾਦ ਦਿਆ ਰੰਗਾ ਵਿੱਚ ਰੰਗੇ ਰਹਿਨੇ ਆ… Copy