Preet Singh Leave a comment ਮੇਰੀ ਵੀ ਇਕ ਸਹੇਲੀ ਹੁੰਦੀ ਸੀ, ਫੇਸਬੁਕ ਤੇ ਬੈਠੀ ਵਿਹਲੀ ਹੁੰਦੀ ਸੀ ਕਹਿੰਦੀ ਹੁੰਦੀ ਸੀ ਉਨਾ ਚਿਰ ਰੋਟੀ ਖਾਂਦੀ ਨਹੀਂ, ਜਿੰਨਾ ਚਿਰ ਤੇਰੀ ਪਰੋਫਾਈਲ ਤੇ ਜਾਂਦੀ ਨਹੀਂ Copy