Preet Singh Leave a comment ਇਸ਼ਕ ਤੋਂ ਸੋਹਣਾ ਹੋਰ ਗੁਨਾਹ ਕੋਈ ਨਾਂ ਤੇਰੇ ਬਿਨਾਂ ਮੰਜਿਲਾ ਦਾ ਰਾਹ ਕੋਈ ਨਾਂ ਤੇਰੇ ਨਾਲ ਜਿੰਦਗੀ ਨੂੰ ਜੀਣਾ ਸੋਚੀ ਬੈਠੇ ਆਂ ਸਾਨੂੰ ਬਿਨਾ ਤੇਰੇ ਆਉਣਾ ਸਾਹ ਕੋਈ ਨਾਂ Copy