ਦਿਲ ਉੱਤੇ ਕਿਸੇ ਦਾ ਜ਼ੋਰ ਨਹੀ ਤੇਰੇ ਬਿਨਾਂ ਸੱਜਣਾਂ ਮੇਰਾ ਕੋਈ ਹੋਰ ਨਹੀ
ਹਮਸਫ਼ਰ ! ਸੋਹਣਾ ਚਾਹੇ ਘੱਟ ਹੋਵੇ ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ,
ਮੇਰੀ ਮਹਿੰਦੀ ਦਾ ਰੰਗ ਗੂੜਾ ਵੇ, ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ, ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ, Continue Reading..
ਜਿੰਦਗੀ ਹੁੰਦੀ ਸਾਹਾ ਦੇ ਨਾਲ , ਮੰਜਿਲ ਮਿਲੇ ਰਾਹਾ ਦੇ ਨਾਲ , ਇਜ਼ਤ ਮਿਲਦੀ ਜ਼ਮੀਰ ਨਾਲ , ਪਿਆਰ ਮਿਲੇ ਤਕਦੀਰ Continue Reading..
ਮੇਰਾ ਦਿਲ ਕਮਜ਼ੋਰ , ਬਹੁਤ ਨਾ ਲਾ ਜ਼ੋਰ , ਸਾਨੂੰ ਹੱਸ ਕੇ ਬੁਲਾ , ਅਸੀਂ ਨਾ ਚਾਹੀਏ ਕੁਝ ਹੋਰ।
ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ🙂 ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ…..
ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।
ਤੇਰੇ ਮੁੱਖੜੇ ਦੀ ਇੱਕ ਝਲਕ ਜਿਹੀ , ਨੈਣਾ ਦੀ ਬਣ ਤਸਵੀਰ ਗਈ ਲੇਖਾਂ ਦੇ ਅੱਖਰ ਬਣ ਗਈ ਤੂੰ , ਤੂੰ Continue Reading..
ਚੀਜ਼ ਹੈ ਕਿ ਸੱਜਣਾ ਇਹ ਜਾਨ ਬੀ ਤੇਰੀ ਏ ਤੇਰੀ ਬਾਹਾਂ ਵਿੱਚ ਦਮ ਨਿੱਕਲੇ ਇਹ ਹਸਰਤ ਏ ਮੇਰੀ ਏ 💞 Continue Reading..
Your email address will not be published. Required fields are marked *
Comment *
Name *
Email *