ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋੲੀ ਸੋਹਣਾ ਹੈ ਜਾਂ ਨਹੀਂ …… ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਅਾ ਹੀ ਨਹੀਂ 😀
Related Posts
ਸੈਂਕੜੇ ਸ਼ਿਕਾਇਤਾਂ ਰਟ ਕੇ ਰੱਖੀਆਂ ਸੀ.. ਉਹਨਾ ਨੂੰ ਸੁਣਾਉਣ ਲਈ ਕਿਤਾਬਾਂ ਵਾਂਗੂ.. ਉਹ ਮੁਸਕਰਾ ਕੇ ਇਦਾ ਮਿਲੇ ਕਿ.. ਇੱਕ ਵੀ Continue Reading..
ਤੇਰੇ ਤੋਂ ਡਰਦੇ ਵੀ ਆ ਤੇ . . . . . . . . . ਤੈਨੂੰ ਪਿਆਰ ਵੀ ਬਹੁਤ ਕਰਦੇ Continue Reading..
ਹਰ ਇੱਕ ਤੇ ਡੁੱਲ ਜਾਵਾਂ,,, ਪਾਣੀ ਥੋੜੀ ਆਂ ਸੱਜਣਾਂ
ਤੁਸੀ ਖਾਸ ਤੁਹਾਡੀਆਂ ਬਾਤਾਂ ਵੀ ਖਾਸ, ਜੋ ਤੁਹਾਡੇ ਨਾਲ ਹੋਣਗੀਆਂ, ਉਹ ਮੁਲਾਕਾਤਾਂ ਵੀ ਖਾਸ..!!!
ਕੁੜੀ ਲੱਭਣੀ ਆ ਆਪਣੇ ਵਰਗੀ ਟੁੱਟੇ ਦਿਲ ਵਾਲੀ ਮੈ . ਨਾ ਛੱਡ ਕੇ ਜਾਉ . ਦਰਦ ਦਾ ਇਹਸਾਸ ਵੀ ਹੋਊ Continue Reading..
ਇਕ ਤੇਰੀ ਦਿਦ ਤੋ ਬਗੇਰ ਹੋਰ ਮੰਗ ਕੋਈ ਨਾ ਸੋਹਣੇ ਹੋਰ ਵੀ ਭਥੇਰੇ ਸਾਨੂ pasand ਕੋਈ ਨਾ
ਜਿੱਥੇ ਦਿਲ ਮਿਲ ਜਾਵੇ ੳੁੱਥੇ ਕਰੀ ਦੇ ਨਹੀਂ ਸਵਾਲ ਫਿਰ ਤੇ ਹੁੰਦੇ ਨੇ ਖੂਬਸੂਰਤ ਸੁਪਨੇ ਤੇ ਸੱਜਣਾ ਨੂੰ ਮਿਲਣ ਦੇ Continue Reading..
ਤੇਰੀ ਖੈਰ ਮੰਗਦੇ ਰਹਾਂਗੇ !… ਤੂੰ ਮਿਲੇ ਚਹੇ ਨਾ ਮਿਲੇ … ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ !.
