Preet Singh Leave a comment ਦਿਨ ਮਹਿਨੇ ਸਾਲ ਤੇ ਉਮਰਾਂ ਗੁਜਰ ਜਾਣਗੀਆਂ.. ਮੈਂ ਤੈਨੂੰ ਭੁੱਲ ਜਾਵਾ ਕਦੇ ਹੋ ਨਹੀ ਸੱਕਦਾ.. ਜਿਸਮਾ ਦੀ ਜੇ ਗੱਲ ਹੁੰਦੀ..ਮੈ ਵਕਤ ਦੇ ਨਾਲ ਬਦਲ ਜਾਣਾ ਸੀ.. ਇਹ ਰੂਹਾਂ ਦੀ ਲੱਗੀ ਨੂੰ ਕੋਈ ਤੋੜ ਨਹੀ ਸੱਕਦਾ.. Copy