ਤੇਰਾ ਹੱਸਣਾ ਹੀ ਚੰਗਾ ਲੱਗਦਾ ਹੈ ਮੈਨੂੰ, ਰੋਣ ਮੈਂ ਤੈਨੂੰ ਕਦੀ ਦੇਣਾ ਨਹੀਂ
ਉਹ ਗੁਸੇ ਵਿਚ ਬੋਲਿਆ ਕਿ ਆਖਿਰ ਤੈਨੂੰ ਸਾਰੀਆਂ ਸ਼ਿਕਾਇਤਾਂ ਮੇਰੇ ਤੋਂ ਹੀ ਆ ਨਾ।। ਮੈਂ ਵੀ ਸਿਰ ਝੁਕਾ ਕੇ ਕਿਹਤਾ Continue Reading..
ਮੈਂ ਕਿਹਾ ਅੱਜ ਝੂਠ ਦਾ ਦਿਨ ਹੈ .ਉਹ ਮੁਸਕੁਰਾ ਕੇ ਬੋਲੀ ਫਿਰ ਤੁਸੀਂ ਮੇਰੇ ਹੋ
ਤੂੰ ਜਦ ਕਦੇ ਬੁਲਾਉਂਦਾ, ਮੈਨੂੰ ਕਹਿ ਕੇ ਦਿਲ ਦੀ ਰਾਣੀ ਵੇ ਜਿਉਂਦਿਆਂ ਵਿਚ ਫਿਰ ਹੋ ਜਾਂਦੀਂ ਆਂ, ਸੱਚੀ ਮੈ ਮਰਜਾਣੀ Continue Reading..
ਮੇਰੇ ਤੋਂ ਦੂਰੀਅਾਂ ਬਣਾ ਕੇ ਤਾਂ ਦੇਖੋ ਫੇਰ ਪਤਾ ਲੱਗਣਾ ਕਿੰਨਾ ਨੇੜੇੇ ਸੀ ਮੈਂ
ਮੈਂ ਨੀ ਕਹਿੰਦਾ ਤੂੰ ਮੇਰੇ ਨਾਲ ਸਾਰਾ ਦਿਨ ਗੱਲਾਂ ਕਰਿਆ ਕਰ ਤੈਨੂੰ ਜਦੋਂ ਟਾਈਮ ਮਿਲੇ ਤਾਂ ਇੱਕ ਮੈਸੇਜ ਕਰਕੇ ਦੱਸ Continue Reading..
ਬੇਹੱਦ ਚਾਹੁਣ ਨਾਲ ਕੁੱਝ ਨਹੀਂ ਹੁੰਦਾ ਨਸੀਬ ਵੀ ਹੋਣਾ ਚਾਹੀਦਾ ਕਿਸੇ ਦਾ ਪਿਅਾਰ ਪਾੳੁਣ ਲੲੀ
ਅਸੀਂ ਤੇਰੀਆਂ ਯਾਦਾਂ ਵਿੱਚ ਕੁੱਝ ਇਸ ਤਰਾਂ ਗੁਵਾਚ ਗਏ ਆ.. ਕਿ ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਰਹਿੰਦੀ ਆ..
ਰੱਬ ਕਰੇ ਮੇਰੀ ਉਮਰ ਤੈਨੂੰ ਲਗ ਜਾਵੇ .. ਤੇਰਾ ਹਰ ਦੁੱਖ ਬਸ਼ ਮੇਰੇ ਹਿੱਸੇ ਆਵੇ ਤੂੰ ਹਰ ਵੇਲੇ ਹੱਸਦੀ ਰਹੇ.. Continue Reading..
Your email address will not be published. Required fields are marked *
Comment *
Name *
Email *