Preet Singh Leave a comment ਸ਼ੀਸ਼ਿਆਂ ਵਾਲੇ ਸ਼ਹਿਰ ਦੇ ਵਿਚ ਨੀ ਕਰੇ ਵਪਾਰ ਤੂੰ ਪੱਥਰਾਂ ਦਾ, ਕਿਦਾਂ ਹਾਸੇ ਹੱਸ ਲਵੇਂਗੀ ਦਿਲ ਤੋੜਕੇ ਫੱਕਰਾਂ ਦਾ, ਕਈ ਵਾਰੀ ਤਾਂ ਪੱਕੇ ਘੜੇ ਵੀ ਡੋਬ ਜਾਂਦੇ ਕੱਚੇ ਅਕਸਰ ਲਾ ਦਿੰਦੇ ਨੇ ਪਾਰ ਹਾਨਣੇ ਮੁਠੀਆਂ ਦੇ ਵਿਚ ਭਰਕੇ ਗੱਭਰੂ ਫਿਰਦਾ ਏ ਕੱਕੇ ਰੇਤੇ ਵਰਗਾ ਤੇਰਾ ਪਿਆਰ ਹਾਨਣੇ Copy