ਜਿਸ ਸ਼ਕਸ ਦੀ ” ਗ਼ਲਤੀ ” , ” ਗ਼ਲਤੀ ” ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।
ਯਕੀਨ_ਮੰਨੀਂ ਸਬਰ ਤਾਂ ਤੈਨੂੰ ਪਾਉਣ ਲਈ ਕਰਦੇ ਆਂ❣ ਨਹੀਂ ਅਸੀਂ ਤਾਂ ਮਰੂਦ ਵੀ ਪੱਕਣ ਨੀ ਦਿੰਦੇ
ਤੇਰੇ ਲਈ ਲਿਖਦੇ ਆ,, ਤੇਰੇ ਲਈ ਗਾਵਾਂ ਮੈ”” ਮੇਰੀ ਕਲਮ ਜੇ ਥਕ ਜਾਵੇ”” ਸਹੁੰ ਰਬ ਦੀ ਮਰ ਜਾਵਾ ਮੈ
ਤੇਰੇ ਨਾਲ ਦੁਨੀਆ ਮੇਰੀ ਤੂੰ ਹੀ ਮੇਰਾ ਰੱਬ ਏ…!! ਤੇਰੇ ਨਾਲ ਸਾਹ ਚੱਲਦੇ ਨੇ ਤੂੰ ਹੀ ਮੇਰਾ ਸਭ ਏ…!! ਤੇਰੇ Continue Reading..
ਤੇਰਾ ਮੇਰਾ ਸਾਥ ਹੈ ਵੇ ਜਨਮਾਂ ਜਨਮਾਂ ਦਾ, ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ।।
ਕੱਲੀ ਫੋਟੋ ਦੇਖ ਕੇ ਮੇਰੀ.. ਕਿਥੇ ਦਿਲ ਰੱਜਦਾ ਹੋਣਾ ਏ .. ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ Continue Reading..
ਕਿਸੇ ਬੱਚੇ ਜਿਹੇ ਹੁੰਦੇ ਨੇ ਆਸ਼ਕ ਯਾ ਤਾਂ ਇਹਨਾਂ ਨੂੰ ਸਭ ਕੁਝ ਚਾਹੀਦਾ ਯਾ ਕੁਝ ਵੀ ਨਹੀ
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ… ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਕੁੜੀ ਕਰਦੀ ਅਾ ਪਿਆਰ, ਪਰ ਕਹਿਣੋ ਸੰਗਦੀ ਮੁੰਡਾ ਵੇਖ ਕੇ CUTE ਫਿਰੇ ਦਿਲ ਮੰਗਦੀ
Your email address will not be published. Required fields are marked *
Comment *
Name *
Email *