ਅਸੀਂ ਮੁਰੀਦ ਈ ਤੇਰੇ ਹੋ ਬੈਠੇ ❤️ ਨਹੀਂ ਤਾਂ ਹੋਰ ਵੀ ਬਥੇਰੇ ਸੀ ❤️✍🏻
ਜ਼ਿੰਦਗੀ ਲਈ ਜਾਨ ਜ਼ਰੂਰੀ ਏ , ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ , ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ , Continue Reading..
ਕਰ ਸਕੀਏ ਨਾ ਜੋ ਪੂਰੀ, ਐਸੀ ਕੋਈ ਮੰਗ ਕਰੀ ਨਾ ਭੋਲੇ ਜਿਹੇ ਸੁਭਾਅ ਦਾ ਮੁੰਡਾ ਸੋਹਣੀਏ, ਐਵੇਂ ਬਹੁਤਾ ਤੰਗ ਕਰੀ Continue Reading..
ਹਮਸਫ਼ਰ ! ਸੋਹਣਾ ਚਾਹੇ ਘੱਟ ਹੋਵੇ ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ,
ਮੈਨੂੰ ਬਸ ਦੋ ਜਗ੍ਹਾ ਤੂੰ ਮੇਰੇ ਨਾਲ ਚਾਹੀਦਾ ਹੁਣ ਤੇ ਹਮੇਸ਼ਾ
ੲਿੰਤਜ਼ਾਰ ੳੁਹਨਾਂ ਦਾ ਹੁੰਦਾ ਹੈ ਜੋ ਦਿਲ ਵਿੱਚ ਵੱਸ ਜਾਂਦੇ ਨੇ ਵਾਂਗ ਖੂਨ ਦੇ ਜੋ ਹੱਡਾਂ ਵਿੱਚ ਰੱਚ ਜਾਂਦੇ ਨੇ
ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ, ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ…….. . ਲੱਗੇ ਨਜ਼ਰ ਨਾਂ …?? . . Continue Reading..
ਭੋਲੀ ਜੀ ਸੂਰਤ ਓਹਦੀ, ਦਿਲ ਓਹਦਾ ਝੱਲਾ ਜਿਹਾ . ਮੈਨੂੰ ਮਿਲਿਆ ਸਭ ਤੋ ਸੋਹਣਾ, ਯਾਰ ਮੇਰਾ ਅਵੱਲਾ ਜਿਹਾ ।
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ.. ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ
Your email address will not be published. Required fields are marked *
Comment *
Name *
Email *