Preet Singh Leave a comment ਬੁਲ੍ਹ ਕਹਿ ਨਹੀਂ ਸਕਦੇ ਜੋ ਫਸਾਨਾ ਦਿਲ ਦਾ ਸ਼ਾਇਦ ਨਜਰਾਂ ਨਾਲ ਉਹ ਗੱਲ ਹੋ ਜਾਵੇ ਇਸ ਉਂਮੀਦ ਨਾਲ ਕਰਦੇ ਹਾਂ ਇੰਤਜਾਰ ਰਾਤ ਦਾ ਕਿ ਸ਼ਾਇਦ ਸੁਪਨਿਆਂ ਵਿੱਚ ਹੀ ਮੁਲਾਕ਼ਾਤ ਹੋ ਜਾਵੇ Copy