Preet Singh Leave a comment ਮੁਹੱਬਤ ਬਹੁਤ ਜਿਆਦਾ ਸੀ ਉਸ ਨਾਲ, ਇਸ ਲਈ ਝੁਕ ਗਏ ਵਰਨਾ ਵੱਡੇ ਵੱਡੇ ਝਮੇਲੇ ਮੈਨੂੰ ਚੱਕਰ ਨੀ ਦੇ ਸਕੇ ਤੇ ਕਿੰਨੇ ਹੀ ਨਮੂਨੇ ਆਏ ਮੇਰੇ ਬਾਅਦ ਉਹਦੀ ਜਿੰਦਗੀ ‘ਚ ਪਰ ਮੇਰੀ ਮੁਹੱਬਤ ਨੂੰ ਟੱਕਰ ਨੀ ਦੇ ਸਕੇ Copy