Preet Singh Leave a comment ਮੇਰੇ ਬੁੱਲਾ ਦਾ ਹਾਸਾ ਤੇਰੇ ਬੁੱਲਾ ਤੇ ਅਾਵੇ,, ਤੇਰੀਅਾ ਅੱਖਾਂ ਦੇ ਅੱਥਰੂ ਮੇਰੀਅਾ ਅੱਖਾ ਵਿੱਚ ਅਾਵੇ.. ਮਰ ਕੇ ਬਣ ਜਾਵਾਂ ਮੈ ੳੁਹ ਤਾਰਾ, ਜੋ ਤੇਰੀ ੲਿਕ ਮੰਨਤਤੇ ਟੁਟ ਕੇ ਡਿੱਗ ਜਾਵੇ Copy