Preet Singh Leave a comment ਅਗਲੇ ਜਨਮ ਦੀ ਨਾ ਹੋਣੀ wait ਮੈਥੋ ….., ਇਹੀ ਜਨਮ ਮੈਂ ਤੇਰੇ ਨਾਲ ਬਿਤਾਉਣਾ ਏ… । ਗੱਲ ਛੱਡਣੀ ਨੀ ਮੈਂ ਲੇਖਾਂ ਤੇ …, ਨਾਲ ਲੜਕੇ ਲੇਖਾਂ ਦੇ ਵੀ ਤੈਨੂੰ ਪਾਉਣਾ ਏ .., ਮੈਂ ਹੱਥਾਂ ਬਾਹਾਂ ਤੇ ਨਹੀਂ ਲਿਖਣਾ …., ਤੈਨੂੰ ਕਿਸਮਤ ਆਪਣੀ ਚ ਲਿਖਉਣਾ ਏ ! Copy