ਹਰ ਕੁੜੀ ਹੱਕਦਾਰ ਹੈ ਉਸ ਮੁੰਡੇ ਦੀ ਜੋ ਉਸਨੂੰ ਖੁਸ਼ ਰੱਖਣ ਲਈ ਕੁਝ ਵੀ ਕਰੇੇ, ਹਰ ਮੁੰਡਾ ਹੱਕਦਾਰ ਹੈ ਉਸ ਕੁੜੀ ਦਾ ਜੋ ਉਸ ਲਈ ਕੀਤੀਆਂ ਕੋਸ਼ਿਸ਼ਾਂ ਦੀ ਕਦਰ ਕਰੇ
Related Posts
ਸਾਡੀ ਜਿੰਦਗੀ ਕਿੰਨੀ ਵੀ ਖੂਬਸੂਰਤ ਕਿਉਂ ਨਾਂ ਬਣ ਜਾਵੇ ਪਰ ਕਿਸੇ ਖਾਸ ਇਨਸਾਨ ਬਿਨਾਂ ਇਹ ਵੀ ਚੰਗੀ ਨਹੀਂ ਲੱਗਦੀ॥
ਰਾਤ ਸੌਖੀ ਨਹੀਂ ਲੰਘਦੀ ਤੇਰੇ ਦੀਦਾਰ ਤੋਂ ਬਿਨਾਂ, ਚੈਨ ਨਹੀਂ ਮਿਲਦਾ ਮੈਨੂੰ ਤੇਰੇ ਪਿਆਰ ਤੋਂ ਬਿਨਾਂ
👦Main taiNu👉👧 chAunda hAan 👧Tainu kyun 👎khaBaR Nahi💗👉👉😙
ਕਮਲੀਏ ੲੇਨੀਅਾ ਦੁਅਾਵਾਂ ਨਾ ਕਰਿਅਾ ਕਰ ਮੇਰੇ ਲੲੀ ਹੋਰ ਨਾ ਕਿਤੇ ਸਾਰੀ ਦੁਨੀਅਾ ਤੁਰ ਜਾਵੇ ਮੈ ਕੱਲਾ ਘੁੰਮਦਾ ਫਿਰਾ
ਕੌਣ ਕਹਿੰਦਾ ਹੈ ਕਿ ਬਚਪਨ ਵਾਪਸ ਨਹੀਂ ਆਉਦਾ ਦੋ ਪਲ ਮਾਂ ਦੇ ਕੋਲ ਬੈਠ ਕੇ ਤਾਂ ਦੇਖੋ…… ਖ਼ੁਦ ਨੂੰ ਬੱਚਾ Continue Reading..
ਤੂੰ ਜਦ ਕਦੇ ਬੁਲਾਉਂਦਾ, ਮੈਨੂੰ ਕਹਿ ਕੇ ਦਿਲ ਦੀ ਰਾਣੀ ਵੇ ਜਿਉਂਦਿਆਂ ਵਿਚ ਫਿਰ ਹੋ ਜਾਂਦੀਂ ਆਂ, ਸੱਚੀ ਮੈ ਮਰਜਾਣੀ Continue Reading..
ਭਾਵੇ ਸਰਦਾਰਾ ਦਿਨ ਸ਼ਗਨਾਂ ਦਾ ਦੂਰ ਬੜਾ ਤੇਰੀ ਪੱਗ ਦੀ ਪੂਣੀ ਸੁਪਨੇ ਵਿਚ ਕਰਾਉਣੀ ਆ
ਮੈਨੂੰ ਕਹਿੰਦੀ ਤੂੰ SINGLE ਹੀ ਠੀਕ ਆਂ ,, ਮੈ ਕਿਹਾ ਕਿਉਂ ? ਕਹਿੰਦੀ ਕਮਲਿਆ ਤੂੰ ਹੱਸਦਾ ਸੋਹਣਾ ਲੱਗਦਾ..।
