Preet Singh Leave a comment ਜੁਬਾਨ ਦੀ ਅਵਾਜ਼ ਸਮਝਣ ਵਾਲੇ ਬਹੁਤ ਮਿਲ ਜਾਂਦੇ ਨੇ ਅੈਥੇ.. ਕੋਈ ਰੂਹ ਦੀ ਸਮਝਣ ਵਾਲਾ ਹੋਵੇ ਤਾਂ ਮੰਨਾ…!! “ਤੂੰ” “ਮੈਂ” ਵਰਗੇ ਸ਼ਬਦ ਹੋਣ ਜਿਨ੍ਹਾਂ ਚ ਓਹ ਕਾਹਦੇ ਰਿਸ਼ਤੇ .. “ਅਸੀਂ” ਜਿਹਾ ਇੱਕੋ ਸ਼ਬਦ ਹੋਵੇ ਰਿਸ਼ਤਾ ਤਾਂ ਮੰਨਾ…!! Copy