ਜਿਹੜੀ ਕਰਦੀ ਏ ਸੱਚਾ ਪਿਆਰ ਤੁਹਾਨੂੰ…
ਓਹੋ ਛੱਡ ਕੇ ਕਦੇ ਨਾ ਜਾਊਗੀ…
.
ਲੱਖ ਹੋਵੇ ਗੁੱਸੇ ਨਾਲ ਥੋਡੇ, ਮੁੜ ਥੋਡੇ ਕੋਲ ਹੀ ਆਉਗੀ…….??
.
.
.
ਨਾਲੇ ਰੋਉਗੀ ਜੱਫੀ ਪਾ ਕੇ ਉਹ,
ਗੱਲ ਇੱਕ ਹੀ ਫਿਰ ਦੁਹਰਾਉਗੀ ……
.
ਕਦੇ ਛੱਡ ਕੇ ਨਾ ਜਾਈ ਸੋਹਣਿਆ, ਮੈਂ ਬਿਨ 😔 ਤੇਰੇ ਮਰਜਾਉਂਗੀ


Related Posts

Leave a Reply

Your email address will not be published. Required fields are marked *