ਹਮਸਫ਼ਰ ! ਸੋਹਣਾ ਚਾਹੇ ਘੱਟ ਹੋਵੇ ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ,
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ ਤਸਵੀਰ ਤੇਰੀ ਰੱਖ ਲਈ Continue Reading..
ਉਹ ਕਦੇ ਵਾਪਸ ਨਹੀਂ ਆਉਂਦੇ, ਜਿਹੜੇ ਦਿਲ ਨੂੰ ਠੱਗ ਜਾਂਦੇ..ਉਨ੍ਹਾਂ ਰੋਗਾਂ ਦਾ ਕੋਈ ਇਲਾਜ਼ ਨਾ, ਜਿਹੜੇ ਦਿਲ ਨੂੰ ਲੱਗ ਜਾਂਦੇ…
ਜਦੋ ਦਾ ਤੈਨੂੰ ਚਾਇਆ ਹੈ ਹੋਰ ਵੱਲ ਦੇਖਣ ਨੂੰ ਮਨ ਹੀ ਨਹੀਂ ਕਰਦਾ
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ … ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍
ਕਮਲੀ ਮੇਨੂੰ ਕਹਿੰਦੀ ਤੁਸੀ ਦਿਲ ਦੇ ਬਹੁਤ ਚੰਗੇ ੳ ਮੈ ਵੀ ਅਗਿੳ ਕਹਿ ਤਾ ਦਿਲ ਦੇ ਚੰਗੇ ਆ ਤਾਈੳ ਤਾ Continue Reading..
ਜੀਣਾ ਮਰਨਾ ਹੋਵੇ ਨਾਲ ਤੇਰੇ, ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ___|| ਤੈਨੂੰ ਜਿੰਦਗੀ ਆਪਣੀ ਆਖ ਸਕਾਂ , ਬਸ ਏਨਾ Continue Reading..
ਉਹ IkK ਪਲ ਵਿੱਚ ਹੀ Tur gayi ਦਿਲ ਚੋਂ Delete ਕਰ ਕੇ ਜੀਹਦੇ Messag’an ਨੂੰ ਰਹਿੰਦਾ Haan ਮੈਂ ਪੜਦਾ ਨਿੱਤ Continue Reading..
ਕਹਿੰਦਾ ਤੈਨੂੰ ਪਤਾ …..???? . . . ਨੀ ਲੱਗਦਾ.. ਕਮਲੀਏ ਤੇਰਾ ਕਿੰਨ੍ਹਾ ਕਰਦਾ ਆ .. . ਨਿਰਨੇ ਕਾਲਜੇ ਉੱਠ ਤੇਰੀਆਂ Continue Reading..
Your email address will not be published. Required fields are marked *
Comment *
Name *
Email *