ਪਿਆਰ ਕਰਕੇ ਤਾ ਦੇਖ ਨੀ ਨਜਾਰਾ ਬਣਜੂ ਮੁੰਡਾ ਹੋਲੀ- ਹੋਲੀ ਜਾਨ ਤੋ ਪਿਆਰਾ ਬਣਜੂ
ਕਦੇ ਉੱਚਾ ਨੀਵਾ ਦੱਸਦੇ ਜੇ ਬੋਲਿਆ ਹੱਥ ਕੰਨਾ ਨੂੰ ਲਵਾ ਲੈ ਗੋਰੀਏ ਨੀ ਤੂੰ ਸੱਚੀ ਏ ਕਲੋਜ ਦਿਲ ਦੇ ਜਿੱਥੇ Continue Reading..
ਅਸੀ ਹੁਸਨ ਕਿਸੇ ਦਾ ਦੇਖ ਕੇਹੌਕੇ ਕਿਉ ਭਰੀਏ. . . . . . . . . ਸਾਡੇ ਆਲੀ ਕੇਹੜਾ ਘੱਟ Continue Reading..
ਜਿੰਦ ਜਾਨ ਜਿਸ ਤੋਂ ਦਵਾਂ ਵਾਰ ਮੇਰਾ ਨਾਲ ਖੜਾ…. ਮੇਰਾ ਸੋਹਣਾ ਸਰਦਾਰ
ਇਹ ਇਸ਼ਕ ਮੁਹੱਬਤ ਕੀ ਚੀਜ਼ ਆ ਮੈਨੂੰ ਨਹੀ ਪਤਾ ਬਸ ਤੇਰੀ ਯਾਦ ਬਹੁਤ ਆਉਂਦੀ ਆ ਸਿੱਧੀ ਜਿਹੀ ਗੱਲ ਆ
ਸੱਜਣਾ ਪਿਆਰ ਓ ਨੀ ਚਾਹੀਦਾ ਜਿਹੜਾ ਇੱਕ ਕਮਰੇ ਤੱਕ ਆਵੇ ਤੇ ਕਮਰੇ ਤੱਕ ਈ ਜਾਵੇ” ਸੱਜਣਾ ਪਿਆਰ ਓ ਚਾਹੀਦਾ ਜਿਹੜਾ Continue Reading..
ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ
“ਆ ਸੱਜਣਾਂ ਆ ਗਲ ਲੱਗ ਮਿਲੀਏ, ਮਿਲੀਏ ਤੇ ਮਰ ਜਾਈਏ ❣️ ਫੇਰ ਪਤਾ ਨੀ ਇਸ ਧਰਤੀ ਤੇ ਆਈਏ ਜਾ ਨਾ Continue Reading..
ਜਦੋ ਮੈਂ ਓਹਨੁ ਦੇਖਦਾ ਸੀ ਓਹ ਅਕਸਰ ਨੀਵੀ ਪਾ ਜਾਂਦੀ ਸੀ … ਇੱਕ ਅਜੀਬ ਜੇਹੀ ਖੁਸ਼ੀ ਉਸਦੇ ਚੇਹਰੇ ਤੇ ਛਾਂ Continue Reading..
Your email address will not be published. Required fields are marked *
Comment *
Name *
Email *