Preet Singh Leave a comment ਮੇਰੇ ਦਿਲ ਦਾ ਅਹਿਸਾਸ ਹੈ ਤੂੰ, ਦਿਨ ਚੜੀ ਧੁੱਪ ਦਾ ਨਿੱਘ ਹੈ ਤੂੰ, ਦਿਲੋਂ ਦੂਰ ਤੈਨੂੰ ਕਰ ਨਹੀਂ ਸਕਦੇ, ਉਮਰਾਂ ਦੀ ਸਾਂਝ ਤੇਰੇ ਨਾਲ ਨਿਭਾਉਣਾ ਚਾਹੁੰਦੇ ਆ Copy