ਗੱਲ ਤਾਂ ਸੱਜਣਾ ਦਿਲ ਮਿਲੇ ਦੀ ਏ ਨਜ਼ਰਾ ਤਾਂ ਰੋਜ਼ ਹਜ਼ਾਰਾ ਨਾਲ ਮਿਲਦੀਆ ਨੇ
ਨਾ ਕਹੀਂ “ਅਲਵਿਦਾ” ਤੇ “ਨਾਸਤਿਕ” ਹੋਣੋਂ ਬਚਾ ਲਵੀਂ ਮੈਨੂੰ , ਤੇਰੀ ਮੌਜ਼ੂਦਗੀ ਚ “ਖੁਦਾ” ਨਜ਼ਦੀਕ ਜਿਹਾ ਲਗਦਾ ਏ
ਦੋਸਤੀ ਹੋਵੇ ਤਾ ਹੱਥ ਤੇ ਅੱਖ ਵਰਗੀ…. . ਜਦੋ ਹੱਥ ਨੂੰ ਚੋਟ . . ?? . . . . . Continue Reading..
ਮੇਰੇ ਬੁੱਲਾ ਦਾ ਹਾਸਾ ਤੇਰੇ ਬੁੱਲਾ ਤੇ ਅਾਵੇ,, ਤੇਰੀਅਾ ਅੱਖਾਂ ਦੇ ਅੱਥਰੂ ਮੇਰੀਅਾ ਅੱਖਾ ਵਿੱਚ ਅਾਵੇ.. ਮਰ ਕੇ ਬਣ ਜਾਵਾਂ Continue Reading..
ਰਾਤ ਸੌਖੀ ਨਹੀਂ ਲੰਘਦੀ ਤੇਰੇ ਦੀਦਾਰ ਤੋਂ ਬਿਨਾਂ, ਚੈਨ ਨਹੀਂ ਮਿਲਦਾ ਮੈਨੂੰ ਤੇਰੇ ਪਿਆਰ ਤੋਂ ਬਿਨਾਂ
ਤੂੰ ਮੇਰੀ ਉਹ smile ਹੈ 🙂 ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ ਕਦੇ ਕਦੇ ਮੇਰੇ ਤੇ ਸ਼ਕ਼ ਹੋ ਜਾਂਦਾ ਹੈ।
“ਜੇ ਲਭਣਾ ਹੋਵੇ ਤਾਂ ਅਾਪਣਿਅਾ ਵਾਂਗ ਲੱਭੀ ਲੱਭ ਜਾਵਾਂਗੇ,, ਗੇਰਾਂ ਵਾਂਗ ਤਾਂ ਸਾਢੀ ਪਰਛਾਈ ਵੀ ਨੀ ਲਭਣੀ ਯਾਰਾ।”
ਰੱਬ ਨੇ ਵੀ ਸਾਕ ਸਾਡਾ ਸੋਹਣਾ ਜੋੜਤਾ ਖੋਰੇ ਕੀਹਦਾ ਕੀਹਦਾ ਜੱਟੀਏ ਤੂੰ ਦਿਲ ਤੋੜਤਾ ਸੌਖੀ ਨੀ ਮਿਲੀ ਟੇਕੇ ਮੱਥੇ ਮੈ Continue Reading..
ਅਸੀਂ ਮੁਰੀਦ ਈ ਤੇਰੇ ਹੋ ਬੈਠੇ ❤️ ਨਹੀਂ ਤਾਂ ਹੋਰ ਵੀ ਬਥੇਰੇ ਸੀ ❤️✍🏻
Your email address will not be published. Required fields are marked *
Comment *
Name *
Email *