Preet Singh Leave a comment ਵਕਤ ਦੀ ਹੋਵੇ ਧੁੱਪ ਜਾਂ ਤੇਜ਼ ਹਨੇਰੀਆਂ ਕੁਝ ਕਦਮਾਂ ਦੇ ਨਿਸ਼ਾਨ ਕਦੇ ਨਹੀਂ ਜਾਂਦੇ… ਜਿਹਨਾ ਨੂੰ ਯਾਦ ਕਰਕੇ ਮੁਸਕਰਾ ਦੇਣ… ਇਹ ਅੱਖਾਂ ਉਹ ਲੋਕ ਦੂਰ ਹੋ ਕੇ ਵੀ ਦੂਰ ਨਹੀਂ ਹੁੰਦੇ… Copy